ESOL For Care - PUNJABI
ਦੇਖਭਾਲ ਕਿੱਤਿਆਂ ਵਾਸਤੇ ਈ ਐਸ ਓ ਐਲ
ਵੈੱਬਸਾਈਟ ਲਈ ਕਾਪੀ:
WMCA ਉਨ੍ਹਾਂ ESOL ਕੋਰਸਾਂ ਨੂੰ ਪ੍ਰਦਾਨ ਕਰਨ ਲਈ ਸਿਖਲਾਈ ਦੇਣ ਵਾਲੀਆਂ ਸੰਸਥਾਵਾਂ ਨਾਲ ਕੰਮ ਕਰ ਰਿਹਾ ਹੈ ਜਿਹੜੀਆਂ ਰੁਜ਼ਗਾਰ ਅਤੇ ਕਿੱਤਿਆਂ ਨਾਲ ਸੰਬੰਧਤ ਪ੍ਰਚੱਲਤ ਬੋਲੀਆਂ ਦੇ ਵਿਕਾਸ ਲਈ ਕੰਮ ਕਰ ਰਹੀਆਂ ਹਨ।
ਇਹ ਕੋਰਸ ਸਿਖਿਆਰਥੀਆਂ ਨੂੰ ਰੁਜ਼ਗਾਰ ਵਿੱਚ ਦਾਖਲ ਹੋਣ ਲਈ ਬਿਹਤਰ ਢੰਗ ਨਾਲ ਤਿਆਰ ਕਰਨਗੇ, ਅਤੇ ਸਾਲ 2022 ਵਿੱਚ ESOL ਫਾਰ ਕੇਅਰ ਕੋਰਸ ਪੂਰੇ ਖੇਤਰ ਵਿੱਚ ਕਈ ਸਿਖਲਾਈ ਪ੍ਰਦਾਤਾ ਸੰਸਥਾਵਾਂ ਕੋਲ ਉਪਲਬਧ ਹੋਣਗੇ।
ਹੋਰ ਜਾਣਕਾਰੀ ਲਈ, ਕਿਰਪਾ ਕਰਕੇ ਆਪਣੀ ਸਥਾਨਕ ਸੰਸਥਾ ਨੂੰ ਈਮੇਲ ਕਰੋ:
ਸਿਟੀ ਔਫ਼ ਵੁਲਵਰਹੈਂਪਟਨ ਕੌਲਿਜ: lanes@wolvcoll.ac.uk
ਫਰਕਰੌਫਟ ਕੌਲਿਜ: admissions@fircroft.ac.uk
ਡਡਲੀ ਕੌਲਿਜ: Michael.Killin@dudleycol.ac.uk
ਐਡੱਲਟ ਐਜੂਕੇਸ਼ਨ ਬਰਮਿੰਘਮ: information@baes.ac.uk
ਸਾਊਥ ਸਟੈਫਰਡਸ਼ਾਇਰ ਕੌਲਿਜ: Carol.Page@southstaffs.ac.uk
ਸਾਊਥ ਐਂਡ ਸਿਟੀ ਕੌਲਿਜ ਬਰਮਿੰਘਮ: yvonne.mcpherson@sccb.ac.uk
ਕੌਵੈਂਟਰੀ ਕੌਲਿਜ: jayi-hyde@CoventryCollege.ac.uk
ਕੌਵੈਂਟਰੀ ਐਡੱਲਟ ਐਜੂਕੇਸ਼ਨ: esolclasses@coventry.gov.uk